ਅਜਾਇਬ ਘਰ ਖਡੂਰ
ਸਾਹਿਬ (multimedia museum , khadur sahib)
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਾਰ ਸੌ ਸਾਲਾ ਤੇ ਖਡੂਰ ਸਾਹਿਬ ਵਿਚ ਬਾਬਾ ਸੇਵਾ ਸਿੰਘ ਜੀ ਨੇ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈˆਸ ਦੀ ਮਦਦ ਨਾਲ ਇੱਕ ਅਜਾਇਬ ਘਰ ਸਥਾਪਿਤ ਕੀਤਾ। ਇਸ ਵਿੱਚ ਕਈ ਚਿੱਤਰਕਾਰਾਂ ਸਰਦਾਰ ਮੇਹਰ ਸਿੰਘ, ਦੇਵਿੰਦਰ ਸਿੰਘ, ਹਰਭਜਨ ਸਿੰਘ, ਫੂਲਾਂ ਰਾਣੀ, ਸੁਖਵਿੰਦਰ ਸਿੰਘ, ਸਤਿਨਾਮ ਸਿੰਘ, ਬਾਜ ਸਿੰਘ, ਗੋਬਿੰਦਰ ਸੋਹਲ, ਆਦਿ ਤੋਂ ਕੰਮ ਕਰਵਾਇਆ ਗਿਆ। ਚਿੱਤਰਕਾਰਾਂ ਤੋਂ ਗੁਰੂ ਅੰਗਦ ਦੇਵ ਜੀ ਦਾ ਸੰਪੂਰਨ ਜੀਵਨ ਚਿਤ੍ਰਤ ਕਰਵਾਇਆ ਗਿਆ ਅਤੇ ਇਸਨੂੰ ਪੁਸਤਕ ਦੇ ਰੂਪ ਵਿੱਚ ਛਾਪਿਆ ਗਿਆ ਹੈ। ਇਹ ਪਹਿਲਾ ਆਡੀਓ-ਵੀਡੀਓ ਟੱਚ ਸਕਰੀਨ ਸਿੱਖ ਮਿਊਜ਼ੀਅਮ ਜਿਥੇ ਸਾਰੀ ਦੁਨੀਆਂ ਵਿਚ ਸਿੱਖ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਅਜਾਇਬ ਘਰ ਵਿੱਚ
ਪ੍ਰਦਰਸ਼ਿਤ ਕੁਝ ਚਿੱਤਰ
No comments:
Post a Comment
Comment Here